Tuesday 22 May 2012

ਸੰਧੂਰੀ ਪੱਗ

ਐਤਵਾਰੀ ਮੱਸਿਆ 
ਚਾਣਚੱਕ ਨਜਰੀਂ ਪਈ 
ਉਸਦੀ ਸੰਧੂਰੀ ਪੱਗ

1 comment:

  1. ਵਧੀਆ ਹਾਇਕੂ !
    ਸੰਧੂਰੀ ਪੱਗ ਦੀ ਗੱਲ ਵਧੀਆ ਲੱਗੀ।

    ReplyDelete