Tuesday, 22 May 2012

ਤਿਤਲੀ


ਪਿੰਡਾ ਲੂੰਹਦੀ ਧੁੱਪ 
ਖੰਭ ਖਿਲਾਰ ਕੇ ਬੈਠ ਗਈ 
ਫੁੱਲ ਉੱਤੇ ਤਿਤਲੀ

2 comments:

 1. ਆਪ ਦਾ ਬਲਾਗ ਚੰਗਾ ਲੱਗਾ।
  ਬਹੁਤ ਵਧੀਆ ਹਾਇਕੂ ਹੈ।
  ਆਪ ਨੇ ਮੇਰੀ ਲਿਖਤ ਪੜ੍ਹੀ...ਹਰਵਿੰਦਰ ਵੀਰ ਜੀ ਹੌਸਲਾ ਅਫ਼ਜਾਈ ਲਈ ਸ਼ੁਕਰੀਆ।

  ਵਰਿੰਦਰਜੀਤ

  ReplyDelete
 2. ਸੋਹਣੇ ਬਿੰਬਾਂ ਨਾਲ਼ ਸ਼ਿੰਗਾਰਿਆ ਸੋਹਣਾ ਹਾਇਕੂ ਹੈ।

  ਹਰਦੀਪ

  ReplyDelete