Sunday, 18 March 2012

ਸੇਵੀਆਂ


ਬੋਚ ਬੋਚ ਚੜਾਈਆਂ
ਚਮਚ ਤੇ ਸੇਵੀਆਂ
ਇੱਕ ਤਿਲਕ ਗਈ

2 comments:

 1. ਇਹ ਤਾਂ ਨੂਡਲਜ਼ ਨੇ..........ਮਿੱਠੀਆਂ ਸੇਵੀਆਂ ਕਿੱਥੇ ਨੇ ਜੋ ਬੇਬੇ ਨੇ ਕੱਲ ਵੱਟੀਆ ਸੀ?
  ਖੈਰ....
  ਸੋਹਣਾ ਹਾਇਕੂ ਜਿਸਨੇ ਬੇਬੇ ਦੀਆਂ ਸੇਵੀਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ ।

  ਹਰਦੀਪ

  ReplyDelete
 2. ਹਾ ਹਾ ਹਾ ਹਾ ...ਅਜੇ ਇਹੀ ਸਵੀਕਾਰ ਕਰੋ ਭੈਣ ...ਅਸਲੀ ਸੇਵੀਆਂ ਵੀ ਭੇਜਾਂਗਾ ...!!!

  ReplyDelete