Sunday 18 March 2012

ਸਰਸਰਾਹਟ


ਪੈਦਲ ਸਫ਼ਰ-
ਮੁਟਿਆਰ ਦੇ ਹਾਸੇ ਨੇ ਦੱਬੀ
ਚਾਦਰੇ ਦੀ ਸਰਸਰਾਹਟ

2 comments:

  1. ਵਧੀਆ ਬਿੰਬਾਂ ਵਾਲ਼ਾ ਸੋਹਣਾ ਹਾਇਕੂ

    ਹਰਦੀਫ

    ReplyDelete
  2. ਬਹੁਤ ਬਹੁਤ ਧੰਨਵਾਦ ਹਰਦੀਪ ਭੈਣ ...ਹੌਸਲਾ ਅਫਜਾਈ ਕਰਦੇ ਰਿਹਾ ਕਰੋ ..!!!

    ReplyDelete