Sunday, 18 March 2012

ਅੰਬੀ


ਖਟਮਿੱਠੀ ਅੰਬੀ
ਚਾਰਦਵਾਰੀਓਂ ਪਾਰ ਲੰਘ ਗਈ
ਪਚਾਕੇ ਦੀ ਅਵਾਜ਼

2 comments:

  1. ਬਹੁਤ ਹੀ ਵਧੀਆ ਹਾਇਕੂ
    ਸੱਚੀਂ ਪਚਾਕੇ ਦੀ ਅਵਾਜ਼ ਤਾਂ ਏਥੇ ਸਾਡੇ ਤੱਕ ਵੀ ਅੱਪੜ ਗਈ!

    ਹਰਦੀਪ

    ReplyDelete
  2. ਮਿਹਰਬਾਨੀ ਹਰਦੀਪ ਭੈਣ ......!!!!!!!!

    ReplyDelete