Tuesday, 11 October 2011

ਸੱਜਣ ਜੀ

ਸੱਜਣ ਜੀ ,
ਤੁਸੀਂ ਚਲੇ ਗਏ
ਤੁਹਾਡੇ ਜਾਣ ਤੋਂ ਬਾਅਦ 
ਸਾਡੇ ਚੇਤਿਆਂ ਵਿਚ 
ਤੁਹਾਡਾ ਕੱਦ ਬੁੱਤ 
ਹੋ ਗਿਆ ਹੈ 
ਹੋਰ ਵੀ ਵਿਸ਼ਾਲ 
ਤੁਹਾਡੀਆਂ ਪੈੜਾਂ ਵਿਚ 
ਪਏ ਹੀਰੇ ਮੋਤੀ 
ਚਮਕ ਰਹੇ ....
ਇਸ ਬੁੱਤ ਨੂੰ 
ਇੱਕ ਰੂਹ ਦੀ 
ਅਜੇ ਵੀ ਹੈ ਉਡੀਕ ...........ਹਰਵਿੰਦਰ ਧਾਲੀਵਾਲ 

No comments:

Post a Comment