tag:blogger.com,1999:blog-4771316657623276636.post5510598630135969709..comments2013-02-15T23:05:02.017-08:00Comments on ਅਨਮੋਲ: ਗ਼ਜ਼ਲHARVINDER DHALIWALhttp://www.blogger.com/profile/17484739257580123101noreply@blogger.comBlogger2125tag:blogger.com,1999:blog-4771316657623276636.post-7884657719061099182011-11-22T03:17:28.804-08:002011-11-22T03:17:28.804-08:00ਭੈਣ ਹਰਦੀਪ ,
ਜੇ ਵੇਖਣ ਵਾਲੀ ਅੱਖ ਨਾ ਹੋਵੇ ਤਾਂ ਲਿਖਤ ਕੁਝ ...ਭੈਣ ਹਰਦੀਪ ,
ਜੇ ਵੇਖਣ ਵਾਲੀ ਅੱਖ ਨਾ ਹੋਵੇ ਤਾਂ ਲਿਖਤ ਕੁਝ ਵੀ ਮਾਇਨੇ ਨਹੀਂ ਰੱਖਦੀ ...!!
ਆਪਣੇ ਵੀਰ ਦੀ ਹੌਸਲਾ ਅਫਜਾਈ ਲਈ ਬਹੁਤ ਬਹੁਤ ਧੰਨਵਾਦ ਭੈਣ ......!!!HARVINDER DHALIWALhttps://www.blogger.com/profile/17484739257580123101noreply@blogger.comtag:blogger.com,1999:blog-4771316657623276636.post-14335851086654605252011-11-15T11:34:54.868-08:002011-11-15T11:34:54.868-08:00ਹਰਵਿੰਦਰ ਵੀਰ,
ਲਿਖਣ ਦਾ ਬਹੁਤ ਹੀ ਸੋਹਣਾ ਅੰਦਾਜ਼ ਹੈ....ਗੱ...ਹਰਵਿੰਦਰ ਵੀਰ,
ਲਿਖਣ ਦਾ ਬਹੁਤ ਹੀ ਸੋਹਣਾ ਅੰਦਾਜ਼ ਹੈ....ਗੱਲ 'ਤੇ ਬਹੁਤ ਸੋਹਣੀ ਪਕੜ ਹੈ।
ਸੱਚੀਂ ਭੁੱਖ ਤੇ ਗਰੀਬੀ ਕੁਰਬਲ਼-ਕੁਰਬਲ਼ ਕਰਦੀ ਫਿਰਦੀ ਹੈ...ਕੋਈ ਏਸ ਦੀ ਸਾਰ ਨਹੀਂ ਲੈਂਦਾ..ਹਰ ਇੱਕ ਨੂੰ ਆਵਦੀ ਜੇਬ ਭਰਨ ਦੀ ਕਾਹਲ਼ ਹੈ।
ਸੁੱਖ ਕਿਸ ਚਿੜੀ ਦਾ ਨਾਂ ਹੈ....ਭਾਗਾਂ ਵਾਲਿਆਂ ਨੂੰ ਹੀ ਦਿੱਖਦੀ ਹੈ....ਨਹੀਂ ਤਾਂ ਇਹ ਸੁੱਖ -ਚਿੜੀ ਸੁਪਨਿਆਂ 'ਚ ਵੀ ਨਹੀਂ ਮਿਲਦੀ ।

ਹਰਦੀਪAnonymousnoreply@blogger.com